ਰੋਹਿਤ ਸ਼ਰਮਾ ਨੇ ਮੇਚ ਵਿਚ ਕੀਤਾ ਐਡਾ ਦਾ ਕਮ ਕੇ ਮੈਦਾਨ ਵਿਚ ਰੋਹਿਤ ਨੂੰ ਬੋਲਦੀ ਨਜਰ ਆਈ

ਰੋਹਿਤ ਸ਼ਰਮਾ ਨੇ ਅਖੀਰ ਕਿ ਕੀਤਾ ਕੇ ਉਸਦੀ ਵੋਹਟੀ ਉਸਦੇ ਉਤੇ ਗੁਸਾ ਕਰਨ ਲੱਗ ਪਈ !
ਭਾਰਤ ਅਤੇ ਸ਼੍ਰੀ ਲੰਕਾ ਦੇ ਵਿਚ 10 ਦਸੰਬਰ ਯਾਨੀ ਕੇ ਕਲ ਧਰਮਸ਼ਾਲਾ ਵਿਚ ਪਹਿਲਾ ਇਕ ਦਵੀਸੀਏ ਮੈਚ ਖੇਡੀਆਂ ਗਿਆ ਜਿਸ ਵਿਚ ਗੇਂਦਬਾਜ਼ਾਂ ਦੇ ਸਾਹਮਣੇ ਭਾਰਤ ਦੇ ਖਿਲਾੜੀ ਤਾਸ਼ ਦੇ ਪਤਆ ਵਾਂਗ ਵਿਖਰਦੇ ਨਾਜਰ ਆਏ ਅਤੇ ਪੂਰੀ ਟੀਮ 112 ਰਨ ਬਣਾ ਕੇ ਆਉਟ ਹੋ ਗਈ


ਤੁਹਾਨੂੰ ਦਸ ਦੇਈਏ 7 ਬੱਲੇਬਾਜ ਸਿਰਫ 24 ਰਨ ਬਣਾ ਕੇ ਆਊਟ ਹੋ ਗਏ ਸੀ
ਭਾਰਤ ਦੇ ਖਿਡਾਰੀਆਂ ਵਿੱਚੋ ਸਿਰਫ ਪਹਿਲਾ ਰਹਿ ਚੁਕੇ ਕਪਤਾਨ ਮਹਿੰਦਰ ਸਿੰਘ ਧੋਨੀ ਹੀ ਵੱਡੀਆਂ ਖੇਡ ਦਿਖਾ ਸਕੇ ਧੋਨੀ ਨੇ ਫਿਰ ਇਕ ਵਾਰ ਸਾਬਤ ਕਰ ਦਿਤਾ ਕੇ ਉਹ ਟੀਮ ਦੇ ਦੁੱਖ ਹਾਰਨ ਵਾਲਿਆਂ ਹਨ ਧਨੀ ਦੇ ਕਾਰਨ ਹੀ ਭਾਰਤ ਦੀ ਟੀਮ 112 ਦੌੜ ਬਣਾ ਸਕੀ

ਲੇਕਿਨ ਅੱਜ ਤੁਹਾਨੂੰ ਅਸੀਂ ਇਸਤਰਾਂ ਦੀ ਗੱਲ ਦਸਣ ਜਾ ਰਹੇ ਹਾਂ ਜਿਸ ਨੂੰ ਜਾਂ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਅਸਲ ਵਿਚ ਮੈਚ ਵਿਚ ਇਕ ਇਸਤਰਾਂ ਦਾ ਪਲ ਆਇਆ ਜਦੋ ਰੋਹਿਤ ਸ਼ਰਮਾ ਦੀ ਵੋਹਟੀ ਗੁਸੇ ਨਾਲ ਭਰ ਗਈ

ਅਸਲ ਵਿਚ ਕੋਹਲੀ ਦੀ ਗ਼ੈਰਹਾਜਰੀ ਵਿਚ ਕਪਤਾਨ ਦੀ ਜਿੰਮੇਵਾਰੀ ਰੋਹਿਤ ਸ਼ਰਮਾ ਨੂੰ ਦਿਤੀ ਸੀ ਇਸ ਕਾਰਨ ਓਹਨੇ ਦੀ ਜਿੰਦਗੀ ਦਾ ਇਹ ਮਹੱਤਵਪੂਰਨ ਮੇਚ ਵੀ ਸੀ ਇਸ ਲਈ ਰੋਹਿਤ ਸ਼ਰਮਾ ਦੀ ਪਤਨੀ ਵੀ ਮੈਚ ਵੇਖਣ ਆਈ ਹੋਈ

ਉਸੇ ਸਮੇਂ 4 ਓਵਰ ਦੀ ਪਹਿਲੀ ਬਾਲ ਕਮਾਲ ਨੇ ਬਹੁਤ ਵਧੀਆ ਬਾਲ ਸਿਟੀ ਜਿਸ ਵਿਚ ਰੋਹਿਤ ਸ਼ਰਮਾ ਫਸ ਗਏ ਅਤੇ ਓਹਨਾ ਦੇ ਬਲੇ ਦਾ ਬਾਹਰੀ ਜਿਸ ਲਗ ਗਿਆ ਅਤੇ ਬਾਲ ਸਿਧਿ ਕੀਪਰ ਦੇ ਹੇਠ ਵਿਚ ਚਲੀ ਗਈ ਇਸ ਬਾਲ ਤੇ ਅੰਪਾਇਰ ਨੇ ਨੋਟ ਆਉਟ ਕਰਾਰ ਦਿਤਾ

ਲੇਕਿਨ ਸ੍ਰੀ ਲੰਕਾ ਦੀ ਟੀਮ ਨੂੰ ਇਸ ਨਿਰਣੇ ਤੇ ਤਸੱਲੀ ਨਹੀਂ ਹੋਈ ਅਤੇ ਉਸਨੇ ਰਿਵੀਊ ਦੀ ਮੰਗ ਕੀਤੀ ਅਤੇ ਰਿਵੀਊ ਵਿਚ ਰੋਹਿਤ ਸ਼ਰਮਾ ਨੂੰ ਆਉਟ ਕਰ ਦਿਤਾ ਗਿਆ। ਅਸਲ ਵਿਚ ਰੋਹਿਤ ਆਪਣੇ ਪਹਿਲੇ ਮੈਚ ਕਪਤਾਨ ਦੇ ਓਹਦੇ ਨਾਲ ਖੇਡ ਰਹੇ ਸੀ ਅਤੇ 2 ਰਨ ਬਣਾ ਕੇ ਆਉਟ ਹੋਣ ਰੋਹਿਤ ਦੀ ਪਤਨੀ ਦਾ ਵਰਤਾਵ ਕੈਮਰੇ ਵਿਚ ਰਿਕਾਰਡ ਹੋ ਜਾਂਦਾ ਹੈ ਜਿਸ ਵਿਚ ਉਹ ਬਹੁਤ ਜਦ ਨਰਾਜ ਨਜਰ ਆ ਰਹੀ ਸੀ ਅਤੇ ਰੋਹਿਤ ਸ਼ਰਮਾ ਦੇ ਇਸਤਰਾਂ ਖੇਡ ਵੇਖ ਕੇ ਗੁਸੇ ਵਿਚ ਸੀ