ਮਾਂ ਪਿਓ ਦੀ ਗਲਤੀ ਨਾਲ ਪੈਦਾ ਹੁੰਦੇ ਨੇ ਖੁਸਰੇ ,ਤੁਸੀਂ ਅਜੇਹੀ ਗਲਤੀ ਨਾ ਕਰਿਓ

ਖੁਸਰੇ ਅੱਜ ਕਲ ਕੀਤੇ ਵੀ ਮਿਲ ਜਾਂਦੇ ਹਨ ਰੇਲ ਗੱਡੀਆਂ ਸੜਕਾਂ ਤੇ ਗਾਉਂਦੇ ਮੰਗਦੇ ਹੋਏ ਖੁਸਰਿਆਂ ਨੂੰ ਕੋਈ ਜਲਦੀ ਨੌਕਰੀ ਵੀ ਨਹੀਂ ਦਿੰਦਾ ਇਸ ਲਈ ਇਹ ਮੰਗ ਕੇ ਜਿੰਦਗੀ ਬਿਤਾਉਂਦੇ ਨੇ

ਲੋਕੀ ਮੰਨਦੇ ਹਨ ਕੇ ਇਹਨਾ ਨੂੰ ਦੁਖੀ ਨਹੀਂ ਕਰਨਾ ਚਾਹੀਦਾ ਸਗੋਂ ਦੁਆਵਾਂ ਲੈਣੀਆਂ ਚਾਹੀਦੀਆਂ ਹਨ ਜੇ ਕਦੇ ਇਹ ਮਾੜ੍ਹੀ ਗੱਲ ਕਹਿ ਦੇਣ ਤਾ ਸੱਚ ਹੋ ਜਾਂਦੀ ਹੈ ਖੁਸਰਿਆਂ ਚ ਅੱਧੇ ਗੁਣ ਬੰਦਿਆਂ ਵਾਲੇ ਤੇ ਅੱਧੇ ਗੁਣ ਜਨਾਨੀਆਂ ਵਾਲੇ ਹੁੰਦੇ ਹਨ ਇਸੇ ਕਾਰਣ ਇਹ ਸਾਡੇ ਸਮਾਜ ਤੋਂ ਵੱਖਰੇ ਦਿਖਦੇ ਹਨ। ਤੁਹਾਡੇ ਦਿਮਾਗ ਚ ਇਹ ਗੱਲ ਆਉਂਦੀ ਹੋਵੇਗੀ ਕੇ ਖੁਸਰੇ ਪੈਦਾ ਕਿਵੇਂ ਹੁੰਦੇ ਨੇ

ਘਰ ਵਿਚ ਜੇ ਚੰਗਾ ਕਮ ਜਿਵੇ ਵਿਆਹ ਰੱਖਿਆ ਹੋਵੇ ਤੇ ਖੁਸਰੇ ਤੁਹਾਡੇ ਘਰੋਂ ਖੁਸ਼ ਹੋ ਕੇ ਜਾਂ ਤਾ ਸਮਝੋ ਤੁਹਾਡੇ ਸਾਰੇ ਕਮ ਬਣਦੇ ਰਹਿਣਗੇ  , ਜਿਆਦਾ ਤਰ ਲੋਕੀ ਇਹਨਾਂ ਨੂੰ ਨਰਾਜ ਨਹੀਂ ਕਰਦੇ , ਖੁਸਰੇ ਜਦ ਵੀ ਤੁਹਾਡੇ ਤੋਂ ਕੁਛ ਮੰਗਦੇ ਨੇ ਤਾ ਤੁਹਾਨੂੰ ਬਹੁਤ ਸਾਰੀਆਂ ਦੁਆਵਾਂ ਵੀ ਦਿੰਦੇ ਨੇ। ਇਹਨਾਂ ਦੁਆਵਾਂ ਨਾਲ ਪੈਸੇ ਤੇ ਸ਼ਾਂਤੀ ਬਾਣੀ ਰਹਿੰਦੀ ਹੈ।  ਖੁਸਰਿਆਂ ਨੂੰ ਦਿੱਤੋ ਹੋਇਆ ਦਾਨ ਬਹੁਤ ਵੱਡਾ ਦਾਨ ਮਨੀਆਂ ਜਾਂਦਾ ਹੈ

ਜੇਕਰ ਤੁਹਾਡੇ ਘਰ ਚ ਪੈਸਿਆਂ ਦੀ ਤੰਗੀ ਹੈ ਤਾ ਤੁਸੀਂ ਖੁਸਰਿਆਂ ਤੋਂ ਇਕ ਰੁਪਏ ਦਾ ਸਿੱਕਾ ਮੰਗ ਕੇ ਆਪਣੇ ਕੋਲ ਰੱਖ ਲਵੋ ਤੇ ਤੁਹਾਡੇ ਅੱਧੇ ਕਾਮ ਬੰਦੇ ਨਜਰ ਆਉਣਗੇ ਉਸ ਇਕ ਰੁਪਏ ਦੇ ਸਿਕੇ ਨੂੰ ਹਰੇ ਕੱਪੜੇ ਚ ਲਪੇਟ ਕੇ ਆਪਣੀ ਪੈਸੇ ਰੱਖਣ ਦੀ ਥਾਂ ਤੇ ਰੱਖ ਦਿਓ ਏਦਾਂ ਕਰਨ ਨਾਲ ਤੁਹਾਡੀਆਂ ਪਰੇਸ਼ਾਨੀਆਂ ਦੂਰ ਹੋ ਜਾਣਗੀਆਂ