ਧੋਨੀ ਨੂੰ ਨਹੀਂ ਦਿਤਾ ਵਿਆਹ ਦਾ ਸਧਾ ,ਸਿਰਫ 2 ਖਿਲਾੜੀਆਂ ਨੂੰ ਹੀ ਬੁਲਾਇਆ ,ਕਾਰਨ ਸੁਣ ਕੇ ਤੁਸੀਂ ਵੀ ਹੋਵੋਗੇ ਹੈਰਾਨ

ਇਕ ਦੂਜੇ ਦੇ ਹੋਣ ਲਗੇ ਨੇ ਵਿਰਾਟ ਅਤੇ ਅਨੁਸ਼ਕਾ ,ਅਨੁਸ਼ਕਾ ਆਪਣੇ ਸਾਰੇ ਪਰਿਵਾਰ ਨਾਲ ਇਟਲੀ ਚਲੀ ਗਈ,ਲੇਕਿਨ ਦੋ ਖਿਲਾੜੀਆਂ ਨੂੰ ਸ਼ਡ ਕੇ ਕਿਸੇ ਹੋਰ ਖਿਲਾੜੀ ਨੂੰ ਨਹੀਂ ਬੁਲਾਇਆ

ਭਾਰਤ ਕ੍ਰਿਕੇਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਸ਼੍ਰੀ ਲੰਕਾ ਦੇ ਵਿਰੁੱਧ ਸੀਰੀਜ਼ ਦੇ ਬਾਅਦ ਕਿਹਾ ਹੈ ਕਿ ਉਹ ਪਿਛਲੇ ਦੋ ਸਾਲਾਂ ਤੋਂ ਲਗਾਤਾਰ ਖੇਡ ਰਹੇ ਹਨ ਇਸ ਵਜਹ ਨਾਲ ਕਾਫੀ ਥਕੇਵਾਂ ਮਹਿਸੂਸ ਕਰ ਰਹੇ ਹਨ। ਕੋਹਲੀ ਨੇ ਕਿਹਾ ਹੈ ਇਸ  ਵਜ੍ਹਾ ਨਾਲ ਸ਼੍ਰੀ ਲੰਕਾ ਦੇ ਵਿਰੁੱਧ ਇਕ ਦਿਵਸੀ ਅਤੇ ਟੀ 20 ਸੀਰੀਜ਼ ਤੋਂ ਛੁਟੀ ਲਈ ਅਰਜੀ ਭੇਜੀ ਸੀ ਬੀ ਸੀ ਸੀ ਆਈ ਨੇ ਛੁਟੀ ਮੰਜੂਰ ਕਰ ਦਿਤੀ ਸੀ ਲੇਕਿਨ ਓਹਨਾ ਦੇ ਜਾਣਕਾਰ ਦੀ ਗੱਲ  ਨੂੰ ਮਨਆ ਜਾਵੇ ਤਾ ਛੁਟੀ ਦੀ ਵਜ੍ਹਾ ਕੁਛ ਹੋਰ ਹੀ ਹੈ।

ਤੁਹਾਡੀ ਜਾਣਕਰੀ ਲਈ ਦਸ ਦਿਤਾ ਜਾਵੇ ਵਿਰਾਟ ਅਤੇ ਅਨੁਸ਼ਕਾ ਇੱਕਠੇ ਦਿਖਾਈ ਦਿੰਦੇ ਹਨ। ਲੇਕਿਨ ਇਹਨਾਂ ਨੇ ਆਪਣੇ ਰਿਸ਼ਤੇ ਦੀ ਗੱਲ ਕਦੇ ਨਹੀਂ ਮਨੀ। ਥੋੜਾ ਸਮੇਂ ਪਹਿਲੇ ਹੀ ਇਹ ਦੋਨੋ, ਖਿਲਾੜੀ ਜ਼ਹੀਰ ਦੀ ਪਾਰਟੀ ਤੇ ਇਕੱਠੇ ਪੁਜੇ ਸਨ ਅਤੇ ਡਾਂਸ ਕਰਦੇ ਦਿਖਾਈ ਦਿਤੇ। ਹੁਣ ਇਹ ਲੋਕ ਹਮੇਸ਼ਾ ਲਈ ਇਕ ਦੂਜੇ ਦੇ ਹੋਣ ਲਗੇ ਹਨ ਅਤੇ ਇਟਲੀ ਵਿਚ ਦੋਵੇ ਵਿਆਹ ਕਰਵਾ ਕੇ ਇਕ ਦੂਜੇ ਨਾਲ ਜੁੜ ਜਾਣਗੇ। ਕੁਜ ਖਾਸ ਲੋਕ ਨੂੰ ਹੀ ਸ਼ਾਦੀ ਤੇ ਬੁਲਾਇਆ ਗਿਆ ਹੈ। ਹੋਰ ਜਿਸੇ ਨੂੰ ਨਹੀਂ ਬੁਲਾਇਆ

ਵਿਰਾਟ ਅਤੇ ਅਨੁਸ਼ਕਾ ਦੀਆ ਵਿਆਹ ਦੀਆ ਰਸਮ 10,11 ਦਸੰਬਰ ਨੂੰ ਇਟਲੀ ਵਿਚ ਪੂਰੀਆਂ ਕੀਤੀਆਂ ਜਾਣਗੀਆਂ। ਅਨੁਸ਼ਕਾ ਸ਼ਰਮਾ ਲਈ 12 ਦਸੰਬਰ ਬਹੁਤ ਜ਼ਿਆਦਾ ਕਿਸਮਤ ਵਾਲਾ ਰਿਹਾ ਹੈ। ਓਹਨਾ ਦੀ ਪਹਿਲੀ ਫਿਲਮ ਰਬ ਨੇ ਬਣਾ ਦੀ ਜੋੜੀ ਵੀ 12 ਦਸੰਬਰ ਨੂੰ ਪ੍ਰਦਰਸ਼ਿਤ ਹੋਈ ਸੀ ਇਹ ਅੰਦਾਜਾ ਲੱਗਿਆ ਜਾ ਰਿਹਾ ਹੈ ਕਿ ਓਹਨਾ ਦਾ ਵਿਆਹ ਵੀ 12 ਦਸੰਬਰ ਨੂੰ ਹੋਵੇਗਾ

ਥੋੜੀ ਦਿਨ ਪਹਿਲਾ ਹੀ ਅਨੁਸ਼ਕਾ ਸ਼ਰਮਾ ਦੀਆ ਪਰਿਵਾਰ ਨਾਲ ਏਅਰ ਪੋਰਟ ਤੇ ਤਸਵੀਰਾਂ ਸਾਹਮਣੇ ਆਇਆ ਸਨ ਫਿਰ ਉਸ ਤੋਂ ਬਾਅਦ ਓਹਨਾ ਦੇ ਵਿਆਹ ਦੀ ਖਬਰਾਂ ਆਉਣ ਲੱਗ ਪਈਆਂ ਫਿਰ ਸਾਹਮਣੇ ਆਏ ਗਿਆ ਕਿ ਦੋਵਾਂ ਦਾ ਵਿਆਹ ਹੋ ਰਿਹਾ ਹੈ। ਸਾਰੀਆਂ ਦੀ ਇਸ ਗੱਲ ਤੇ ਨਜਰ ਹੈ ਵਿਆਹ ਤੇ ਕੌਣ ਕੌਣ ਜਾਵੇਗਾ

ਅਸੀਂ ਤੁਹਾਨੂੰ ਦਸ ਦਈਏ ਕੇ ਵਿਰਾਟ ਨੇ ਵਿਆਹ ਤੇ ਯੁਵਰਾਜ ਅਤੇ ਸਚਿਨ ਨੂੰ ਹੀ ਬੁਲਾਇਆ ਹੈ ਬਾਕੀ ਹੋਰ ਕਿਸੇ ਨੂੰ ਖਿਲਾੜੀ ਨੂੰ ਨਹੀਂ ਬੁਲਾਇਆ ਹੈ

ਵਿਰਾਟ ਦੀ ਚਾਚੀ ਨੂੰ ਵੀ ਇਸ ਗੱਲ ਦਾ ਗੁੱਸਾ ਹੈ ਕੇ ਉਹਨੂੰ ਵਿਆਹ ਨੇ ਨਹੀਂ ਬੁਲਾਇਆ ਅਤੇ ਨਾਲ ਹੀ ਤੁਹਾਨੂੰ ਇਹ ਵੀ ਦਸ ਦੇਈਏ ਕੇ ਧੋਨੀ ਨੂੰ ਵੀ ਵਿਆਹ ਤੇ ਨਹੀਂ ਬੁਲਾਇਆ ਹੈ ਇਸ ਗੱਲ ਪਿੱਛੇ ਓਹਨਾ ਦੀ ਦੁਸ਼ਮਣੀ ਨਹੀਂ ਸਗੋਂ ਭਾਰਤ ਦੀ ਟੀਮ ਖੇਡਣ ਵਿਚ ਰੁਝੀ ਹੁਈ ਹੈ। ਇਸ ਸਮੇਂ ਭਾਰਤ ਦੀ ਟੀਮ ਸ਼੍ਰੀ ਲੰਕਾ ਦੇ ਨਾਲ ਸੀਰੀਜ਼ ਖੇਡ ਰਹੀ ਹੈ। ਅਤੇ ਹੀ ਵਜ੍ਹਾ ਹੈ ਕੇ ਧੋਨੀ ਨੂੰ ਵਿਆਹ ਤੇ ਨਹੀਂ ਬੁਲਾਇਆ ਗਿਆ